Surprise Me!

ਸੰਦੀਪ ਨੰਗਲ ਅੰਬੀਆਂ ਤੋਂ ਬਾਅਦ ਇਸ ਕਬੱਡੀ ਖਿਡਾਰੀ 'ਤੇ ਚੱਲੀਆਂ ਤਾਬੜ-ਤੋੜ ਗੋਲੀਆਂ |OneIndia Punjabi

2023-06-22 0 Dailymotion

ਪ੍ਰਸਿੱਧ ਕਬੱਡੀ ਖਿਡਾਰੀ ਕਿੰਦਾ ਬੱਧਨੀ 'ਤੇ ਹੋਇਆ ਜਾਵਲੇਵਾ ਹਮਲਾ, ਚਲੀਆਂ ਅੰਨੇਵਾਹ ਗੋਲੀਆਂ | ਸੰਦੀਪ ਨੰਗਲ ਅੰਬੀਆਂ ਤੋਂ ਬਾਅਦ ਹੁਣ ਕਿੰਦਾ ਬੱਧਨੀ ਤੇ ਉਸਦੇ ਮਾਤਾ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ | ਦੱਸ ਦਈਏ ਖਿਡਾਰੀ ਨੇ ਇਸ ਘਟਨਾ ਦੀ ਜਾਣਕਾਰੀ ਇੱਕ ਵੀਡੀਓ ਜ਼ਰੀਏ ਦਿੱਤੀ ਹੈ | ਕਿੰਦਾ ਬੱਧਨੀ ਨੇ ਕਿਹਾ ਕਿ ਪਹਿਲਾਂ ਸੰਦੀਪ ਦਾ ਕਤਲ ਕੀਤਾ ਗਿਆ ਤੇ ਹੁਣ ਮੇਰੇ 'ਤੇ ਵੀ ਜਾਨਲੇਵਾ ਹਮਲਾ ਹੋਇਆ ਹੈ |

After Sandeep Nangal Ambian, this kabaddi player was hit by bullets.

#Moganews #livenews #Attackonkabaddiplayermother

Buy Now on CodeCanyon